ਮਿਤਰਾਂ ਦਾ ਕੋਈ ਘਰ-ਬਾਰ ਨੀ
ਉੱਡ ਦੇ ਹਵਾ ਦੇ ਵਿੱਚ ਯਾਰ ਨੀ
ਰੌਂਦ ਚਲਦੇ ਤਾ ਬੰਦੇ ਮੂਹਰੇ ਠੱਲ੍ਹ ਦੇ ਓ
ਰੌਂਦ ਚਲਦੇ ਤਾ ਬੰਦੇ ਮੂਹਰੇ ਠੱਲ੍ਹ ਦੇ ਓ
ਨੀ ਅੱਗ ਲਾ ਕਮਾਨ-ਤੀਰ ਨੂੰ
All India license ਤੇਰੇ ਯਾਰ ਦਾ ਆਖਦੀ ਸ਼ਮੀਰ ਵੀਰ ਨੂੰ
All India license ਤੇਰੇ ਯਾਰ ਦਾ ਆਖਦੀ ਸ਼ਮੀਰ ਵੀਰ ਨੂੰ (ਸ਼ਮੀਰ ਵੀਰ ਨੂੰ )
ਰੇਤਯਾ ਦੇ ਵਿੱਚ ਬਗਦਾਦੀ ਫਿਰੇ ਨੱਚਦਾ
ਰੇਤਯਾ ਦੇ ਵਿੱਚ ਬਗਦਾਦੀ ਫਿਰੇ ਨੱਚਦਾ
ਦੇਖੋ Drone ਕੋਲੋ ਕਿੰਨਾ ਚਿਰ ਬੱਚਦਾ
ਦੇਖੋ Drone ਕੋਲੋ ਕਿੰਨਾ ਚਿਰ ਬੱਚਦਾ
ਰੇਤਯਾ ਦੇ ਵਿੱਚ ਬਗਦਾਦੀ ਫਿਰੇ ਨੱਚਦਾ
ਦੇਖੋ drone ਕੋਲੋ ਕਿੰਨਾ ਚਿਰ ਬੱਚਦਾ
ਜੀਔਂਦੇ ਦੱਬ ਤੇ ਯਜ਼ਿਦੀ ਜਿਹੜੇ ਕਬਰਾਂ ਚ ਤੱਕਾਂ ਕੀ ਤਕਦੀਰ ਨੂੰ
All India license ਤੇਰੇ ਯਾਰ ਦਾ ਆਖਦੀ ਸ਼ਮੀਰ ਵੀਰ ਨੂੰ
All India license ਤੇਰੇ ਯਾਰ ਦਾ ਆਖਦੀ ਸ਼ਮੀਰ ਵੀਰ ਨੂੰ (ਸ਼ਮੀਰ ਵੀਰ ਨੂੰ )
ਕੱਲ੍ਹ ਹੀ ਚੜਾਇਆ ਪਿਸਤੋਲ ਮੈਗਨੁਮ ਦਾ
ਕੱਲ੍ਹ ਹੀ ਚੜਾਇਆ ਪਿਸਤੋਲ ਮੈਗਨੁਮ ਦਾ
Bullet proof ਚਾਦਰਾ ਨੂ ਜਾਵੇ ਭੰਨ ਦਾ
Bullet proof ਚਾਦਰਾ ਨੂ ਜਾਵੇ ਭੰਨ ਦਾ
ਕੱਲ੍ਹ ਹੀ ਚੜਾਇਆ ਪਿਸਤੋਲ ਮੈਗਨੁਮ ਦਾ
Bullet proof ਚਾਦਰਾ ਨੂੰ ਜਾਵੇ ਭੰਨ ਦਾ
ਥੁੱਕ ਗਿਟਿਆਂ ਨੂੰ ਲਾ ਲਾ ਕੇ ਭਜਦੇ ਨੀ
ਰਾਹ ਨਾ ਲੱਬਦਾ ਕਤੀੜ ਨੂੰ
All India license ਤੇਰੇ ਯਾਰ ਦਾ ਆਖਦੀ ਸ਼ਮੀਰ ਵੀਰ ਨੂੰ
All India license ਤੇਰੇ ਯਾਰ ਦਾ ਆਖਦੀ ਸ਼ਮੀਰ ਵੀਰ ਨੂੰ (ਸ਼ਮੀਰ ਵੀਰ ਨੂੰ )
ਕੁੜਤਾ ਪਜਾਮਾ ਚਿੱਟਾ ਯਾਰਾਂ ਦਾ style ਏ
ਕੁੜਤਾ ਪਜਾਮਾ ਚਿੱਟਾ ਯਾਰਾਂ ਦਾ style ਏ
ਜੱਟ ਕਾਹਦਾ ਬਲੀਏ ਨੀ ਨਿਰੀ ਓ ਮਜੈਲ ਆਏ
ਜੱਟ ਕਾਹਦਾ ਬਲੀਏ ਨੀ ਨਿਰੀ ਓ ਮਜੈਲ ਆਏ
ਕੁੜਤਾ ਪਜਾਮਾ ਚਿੱਟਾ ਯਾਰਾਂ ਦਾ style ਏ
ਜੱਟ ਕਾਹਦਾ ਬਲੀਏ ਨੀ ਨਿਰੀ ਓ ਮਜੈਲ ਆਏ
ਜਦੋ ਕਹੇਗੀ ਮਾਨਾ ਨੇ ਲੇ ਜਾਣਾ
ਨੀ ਜਾ ਕੇ ਧਿਆ ਲੈ ਪੀਰ ਨੂੰ
All India license ਤੇਰੇ ਯਾਰ ਦਾ ਆਖਦੀ ਸ਼ਮੀਰ ਵੀਰ ਨੂੰ
All India license ਤੇਰੇ ਯਾਰ ਦਾ ਆਖਦੀ ਸ਼ਮੀਰ ਵੀਰ ਨੂੰ (ਸ਼ਮੀਰ ਵੀਰ ਨੂੰ )